What do you want to share?
ਤੁਸੀੰ ਕੀ ਵੰਡਣਾ ਚਾਹੁੰਦੇ ਹੋ ?
Currently listening to %1$s by %2$s.
ਹੁਣ ਮੈਂ {%੧$s} ਨੂੰ {%੨$s}
The audio file
ਇੱਕ ਗਾਣਾ
Set %1$s as your ringtone.
{%੧$ਸ} ਨੂੰ ਅਪਣੀ ਰਿੰਗਟੋਨ ਲਾਓ
Set as ringtone
ਇਸ ਨੂੰ ਰਿੰਗਟੋਨ ਲਾਓ
Share
ਵੰਡੋ
Settings
ਫੇਰਬਦਲ
Grant
ਆਗਿਆ ਦਿਓ
About
ਇਸ ਦੇ ਬਾਰੇ
Clear playlist
ਗਾਣਿਆ ਦੀ ਕਤਾਰ ਨੂੰ ਮਟਾਓ
Add to favorites
ਮਨਪਸੰਦ ਕਤਾਰ ਵਿੱਚ ਸ਼ਾਮਲ ਕਰੋ
Remove from favorites
ਮਨਪਸੰਦ ਕਤਾਰ ਵਿਚੋਂ ਢਾਓ
Search
ਲੱਭੋ
Play next
ਅਗਲਾ ਚਲਾਓ
Play
ਚਲਾਓ
Play/Pause
ਚਲਾਓ / ਰੋਕੋ
Previous
ਪਿੱਛਲਾ
Next
ਅਗਲਾ
Add to playing queue
ਚੱਲ ਰਹੀ ਕਤਾਰ ਵਿੱਚ ਸ਼ਾਮਲ ਕਰੋ
Remove from playing queue
ਚੱਲ ਰਹੀ ਕਤਾਰ ਵਿੱਚੋ ਢਾਓ
Add to playlist…
ਕਤਾਰ ਵਿੱਚ ਸ਼ਾਮਲ ਕਰੋ
Tag editor
ਟੈਗ ਐਡਿਤ ਕਰਨ ਵਾਲਾ
Delete from device
ਫੋਨ ਵਿਚੋਂ ਢਾਓ
Details
ਜਾਣਕਾਰੀਆਂ
Rename
ਫੇਰ ਤੋਂ ਨਾਂ ਦਿਓ
Delete
ਢਾਓ
Scan
ਗਾਣਿਆ ਦੀ ਪੜਤਾਲ
Set as start directory
ਸ਼ੁਰੂਆਤੀ ਡਾਇਰੈਕਟੋਰੀ ਵਜੋਂ ਲਾ ਦਿਓ
Albums
ਕੈਸਟਾਂ
Artists
ਕਲਾਕਾਰ
Genres
ਜਓਨਰਸ
Songs
ਗਾਣੇ
Playlists
ਕਾਤਰਾਂ
Couldn’t play this song.
ਗਾਣਾ ਚੱਲ ਨਹੀਂ ਸਕਿਆ
Couldn’t find a biography entry for this artist.
ਇਸ ਕਲਾਕਾਰ ਬਾਰੇ ਕੋਈ ਿਿਿਬਓਗਰਾਫੀ ਨਹੀਂ ਮਿਲੀ
Couldn’t find a wiki entry for this album.
ਇਸ ਕੈਸੇਟ ਦੀ ਵੀਕੀ ਐਂਟਰੀ ਨਹੀਂ ਮਿਲੀ
Biography
ਬਾਇਓਗਰਾਫੀ
Wiki
ਵਿਕੀ
Audio focus denied.
ਆਡੀਓ ਫੋਕਸ ਰੱਦ ਕੀਤਾ ਗਿਆ
Album
ਕੈਸਤ
Artist
ਕਲਾਕਾਰ
Genre
ਜੋਨਰ
Album artist
ਕੈਸਟ ਕਲਾਕਾਰ
Year
ਸਾਲ
Track (2 for track 2 or 3004 for CD3 track 4)
ਗਾਣਾ (੨ ਗਾਣਾ ੨ ਦੇ ਲਈ ਜਾਂ ੩੦੦੪ ਸੀਡੀ ਗਾਣਾ ੪ ਦੇ ਲਈ
Lyrics
ਗਾਣੇ ਦੇ ਬੋਲ
The title or artist is empty.
ਨਾਂ ਜਾਂ ਕਲਾਕਾਰ ਨਹੀਂ ਹੈਗਾ
Saving changes
ਬਦਲੀ ਰੱਖਿਅਤ ਕਰ ਰਿਹਾ ਹੈ
Details
ਜਾਣਕਾਰੀਆਂ
File name
ਫਾਇਲ ਦਾ ਨਾਂ

kabouzeid invites you to become a translator to help them translate their Android App project.

Sign up for free or login to start contributing.